✦ Tap to Open ✦
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਸਰਬੰਸਦਾਨੀ • ਦਸਮੇਸ਼ ਪਿਤਾ

ਪ੍ਰਕਾਸ਼ ਗੁਰਪੁਰਬ
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ

ਸਮੂਹ ਸੰਗਤਾਂ ਨੂੰ ਦਸਮ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਹੋਣ ਜੀ। 🙏

🗓️ So Wait is Over… The Date Is 👇🏻

ਪ੍ਰਕਾਸ਼ ਗੁਰਪੁਰਬ

👆
✣

ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ ॥
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ॥

ੴ

Countdown to Gurpurab

--
days
--
hours
--
minutes
--
seconds

Save Your Calendar

Children celebrating Gurpurab

ਗੁਰੂ ਰੂਪ ਸਾਧ ਸੰਗਤ ਜੀਓ 🙏

Gurdwara Sri Guru Nanak Dev Ji Singh Sabha Machka
ਪਵਿੱਤਰ ਅਸਥਾਨ

ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ
ਸਿੰਘ ਸਭਾ ਮਾਛਕਾ

Gurdwara Sri Guru Nanak Dev Ji Singh Sabha Machka

Get Directions
ਵਿਸ਼ੇਸ਼ ਧਾਰਮਿਕ ਪ੍ਰੋਗਰਾਮ

Program Details

ਵਿਸ਼ੇਸ਼ ਧਾਰਮਿਕ ਪ੍ਰੋਗਰਾਮ

Program Details

Nishan Sahib
ਦਿਨ ੧ • ਪਹਿਲਾ ਦਿਨ
ਸ਼ਾਮ 7 ਵਜੇ

Day 1 – Nishan Sahib

ਦੁਪਹਿਰ 1 ਵਜੇ ਪਾਠ ਸਾਹਿਬ ਆਰੰਭ ਅਤੇ ਸ਼ਾਮ 7 ਵਜੇ ਨਿਸ਼ਾਨ ਸਾਹਿਬ ਝੁਲਾਉਣ ਦੀ ਸੇਵਾ, ਅਰਦਾਸ ਅਤੇ ਸ਼ਬਦ ਕੀਰਤਨ

ਪਾਠ ਸਾਹਿਬ ਆਰੰਭ ਨਿਸ਼ਾਨ ਸਾਹਿਬ ਕੀਰਤਨ
Nagar Kirtan
ਦਿਨ ੨ • ਦੂਜਾ ਦਿਨ
ਸ਼ਾਮ 8 ਵਜੇ

Day 2 – Nagar Kirtan

ਅਲੌਕਿਕ ਨਗਰ ਕੀਰਤਨ, ਪਾਲਕੀ ਸਾਹਿਬ ਦੀ ਰਵਾਨਗੀ, ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ, ਅਰਦਾਸ ਅਤੇ ਸ਼ਬਦ ਕੀਰਤਨ

ਪੰਜ ਪਿਆਰੇ ਸਾਹਿਬਾਨ 🙏 ਪਾਲਕੀ ਸਾਹਿਬ ਰਵਾਨਗੀ ਫੁੱਲਾਂ ਦੀ ਵਰਖਾ
Bhog Sahib
ਦਿਨ ੩ • ਤੀਜਾ ਦਿਨ
ਦੁਪਹਿਰ 2 ਵਜੇ

Day 3 – Bhog Sahib

ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ, ਵਿਸ਼ੇਸ਼ ਕੀਰਤਨ ਦਰਬਾਰ ਅਤੇ ਸੰਗਤਾਂ ਨੂੰ ਸਰੋਪਾ ਭੇਟ

ਸ੍ਰੀ ਅਖੰਡ ਪਾਠ ਭੋਗ ਕੀਰਤਨ ਦਰਬਾਰ ਸਰੋਪਾ ਭੇਟ

ਸਮੂਹ ਸੰਗਤਾਂ ਨੂੰ ਬੇਨਤੀ ਹੈ ਜੀ

ਗੁਰੂ ਕਾ ਲੰਗਰ & ਸੇਵਾ ਸਹਿਯੋਗ

ਤਿੰਨੋਂ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਸਮੂਹ ਸਾਧ ਸੰਗਤ ਜੀ ਨੂੰ ਪਰਿਵਾਰਾਂ ਸਮੇਤ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।

ਕੀਰਤਨੀ ਜਥਾ

ਵਿਸ਼ੇਸ਼ ਰਾਗੀ ਜਥੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ

Bhai Jatinder Kumar

ਭਾਈ ਜਤਿੰਦਰ ਕੁਮਾਰ

Bhai Jatinder Kumar

Bhai Mool Singh

ਭਾਈ ਮੂਲ ਸਿੰਘ

Bhai Mool Singh

Bhai Rahul Singh

ਭਾਈ ਰਾਹੁਲ ਸਿੰਘ

Bhai Rahul Singh

ਕਲਜੁਗ ਮਹਿ ਕੀਰਤਨੁ ਪਰਧਾਨਾ ॥
ਗੁਰਮੁਖਿ ਜਪੀਐ ਲਾਇ ਧਿਆਨਾ ॥

ਅੰਗ ੧੦੭੫ — ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਖ਼ਾਲਸਾ ਗੁਰਸੰਗਤ ਮਾਛਕਾ

Sewa by Khalsa Gursangat Machka

Sewa by Khalsa Gursangat Machka

ਖ਼ਾਲਸਾ ਗੁਰਸੰਗਤ ਮਾਛਕਾ ਦੇ ਸਮੂਹ ਨਿਸ਼ਕਾਮ ਸੇਵਾਦਾਰਾਂ ਵੱਲੋਂ, ਪੂਰੇ ਸ਼ਹਿਰ ਵਾਸੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ, ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਇਸ ਪਵਿੱਤਰ ਗੁਰਪੁਰਬ ਸਮਾਗਮ ਦੀ ਅਥਾਹ ਪ੍ਰੇਮ-ਭਾਵਨਾ ਨਾਲ ਨਿਰੰਤਰ ਸੇਵਾ ਨਿਭਾਈ ਜਾ ਰਹੀ ਹੈ। ਆਪ ਸਭਨਾਂ ਦਾ ਕੋਟਾਨ ਕੋਟ ਧੰਨਵਾਦ ਜੀ। 🙏

Watch Live Here

You can watch full program LIVE at Khalsa Gursangat Machka Facebook ID

Khalsa Gursangat Machka Facebook Live

Official Facebook Live ID

khalsa.gursangatmachhka

Join Facebook Live / ਲਾਈਵ ਪ੍ਰਸਾਰਣ ਨਾਲ ਜੁੜੋ

ਪ੍ਰਸਾਰਣ ਸ਼ੁਰੂ ਹੋਣ 'ਤੇ ਸੂਚਨਾ ਪ੍ਰਾਪਤ ਕਰਨ ਲਈ ਪੇਜ ਫਾਲੋ ਕਰੋ

Khanda Sahib

ਵਾਹਿਗੁਰੂ ਜੀ ਕਾ ਖ਼ਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ ॥

ਗੁਰਪੁਰਬ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਲੀਆਂ ਸਮੂਹ ਸੰਗਤਾਂ, ਰਾਗੀ ਜਥਿਆਂ, ਪ੍ਰਬੰਧਕ ਸੱਜਣਾਂ ਅਤੇ ਦੂਰ-ਦੁਰਾਡੇ ਤੋਂ ਲਾਈਵ ਪ੍ਰਸਾਰਣ ਰਾਹੀਂ ਜੁੜੀ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਤਹਿ ਦਿਲੋਂ ਲੱਖ-ਲੱਖ ਧੰਨਵਾਦ।

With deep heartfelt gratitude to all the Sangat participating in the Gurpurab celebrations, the Ragi Jathas, the organizers, and the entire Guru Nanak Naam Leva Sangat joining virtually through the live broadcast from far and wide. May Guru Sahib bless all with Naam, Seva, and Chardi Kala.

Share This Invitation

Swipe Up